ਪੰਜਾਬ ਦਾ ਜਲ ਸੰਕਟ: ਸਮਾਂ ਖੁੰਝਦਾ ਜਾ ਰਿਹੈ!

ਅੱਜ ਤੋਂ ਕੁਝ ਦਹਾਕੇ ਪਹਿਲਾਂ ਜਦੋਂ ਇਹ ਗੱਲ ਕਹੀ ਜਾਂਦੀ ਸੀ ਕਿ ਜਿਸ ਹਿਸਾਬ ਨਾਲ ਅਸੀਂ ਪੰਜਾਬ ਵਿੱਚੋਂ ਜ਼ਮੀਨੀ ਪਾਣੀ ਕੱਢ ਰਹੇ ਹਾਂ ਉਸ ਹਿਸਾਬ ਨਾਲ ਪੰਜਾਬ ਦਾ ਜ਼ਮੀਨੀ ਪਾਣੀ ਮੁੱਕ ਜਾਵੇਗਾ ਤਾਂ ਬਹੁਤੇ ਲੋਕ ਇਹ ਕਹਿ ਦਿੰਦੇ ਸਨ ਕਿ ਇਹ ਐਵੇਂ ਬੱਸ ਗੱਲਾਂ ਨੇ, ਜ਼ਮੀਨ ਵਿਚੋਂ ਵੀ ਪਾਣੀ ਕਦੇ ਮੁੱਕਿਐ? ਪਰ ਹੁਣ ਬਹੁਤੇ ਲੋਕ ਇਹ ਗੱਲ ਨਹੀਂ ਕਹਿੰਦੇ ਕਿਉਂਕਿ...

ਪਰਜਾ ਮੰਡਲ ਲਹਿਰ ਦੇ ਬਾਨੀ ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲਾ

ਪਰਜਾ ਮੰਡਲ ਲਹਿਰ ਦੇ ਬਾਨੀ ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲਾ

ਪਰਜਾ ਮੰਡਲ ਲਹਿਰ ਦੇ ਬਾਨੀ ਸ਼ਹੀਦ ਸੇਵਾ ਸਿੰਘ ਦਾ ਜਨਮ ਪਿੰਡ ਠੀਕਰੀਵਾਲਾ (ਬਰਨਾਲਾ) ਵਿਖੇ ਇੱਕ ਅਮੀਰ ਪਰਿਵਾਰ ਵਿੱਚ ਦੇਵਾ ਸਿੰਘ ਤੇ ਮਾਤਾ ਹਰ ਕੌਰ ਦੇ ਘਰ 24 ਅਗਸਤ 1886 ਨੂੰ ਹੋਇਆ ਸੀ। ਸੇਵਾ ਸਿੰਘ ਦੇ ਪਿਤਾ ਮਹਾਰਾਜਾ ਪਟਿਆਲਾ ਦੇ ਅਹਿਲਕਾਰ ਸਨ ਅਤੇ ਇਨ੍ਹਾਂ ਕੋਲ ਹੀ ਰਹਿ ਕੇ ਉਨ੍ਹਾਂ ਨੇ ਮੁਢਲੀ ਪੜ੍ਹਾਈ ਕੀਤੀ ਸੀ।

ਅਣਸੁਖਾਵੀਂ ਮੌਨਸੂਨ ਕਾਰਨ ਇੰਡੀਆ ਵਿਚ ਝੋਨੇ ਨੂੰ ਪੈ ਰਹੀ ਮਾਰ ਦਾ ਪੰਜਾਬ ਉੱਤੇ ਕੀ ਅਸਰ ਪਵੇਗਾ?

ਅਣਸੁਖਾਵੀਂ ਮੌਨਸੂਨ ਕਾਰਨ ਇੰਡੀਆ ਵਿਚ ਝੋਨੇ ਨੂੰ ਪੈ ਰਹੀ ਮਾਰ ਦਾ ਪੰਜਾਬ ਉੱਤੇ ਕੀ ਅਸਰ ਪਵੇਗਾ?

ਪਿਛਲੇ ਕੁਝ ਸਾਲਾਂ ਤੋਂ ਇੰਡੀਆ ਦੇ ਖਬਰਖਾਨੇ ਵੱਲੋਂ ਖੁਰਾਕੀ ਪੱਖ ਤੋਂ ਆਤਮਨਿਰਭਰਤਾ ਅਤੇ ਪੰਜਾਬ ਤੋਂ ਇਲਾਵਾ ਇੰਡੀਆ ਦੇ ਦੂਸਰੇ ਸੂਬਿਆਂ ਵਿਚ ਖੇਤੀ ਉਪਜ ਵਧਣ ਬਾਰੇ ਖਾਸੀ ਚਰਚਾ ਕੀਤੀ ਜਾ ਰਹੀ ਸੀ। ਪਰ ਇਸ ਵਰ੍ਹੇ ਆਲਮੀ ਤਪਸ਼ ਕਾਰਨ ਮੌਸਮੀ ਤਬਦੀਲੀ ਦੇ ਸ਼ੁਰੂ ਹੋਏ ਚੱਕਰ ਨੇ ਖਬਰਾਂ ਦੀ ਕੁੱਲ ਸੁਰ ਬਦਲ ਦਿੱਤੀ ਹੈ। ਇੰਡੀਆ ਦੇ ਕਈ ਸੂਬਿਆਂ ਵਿਚ ਔਸਤ ਤੋਂ ਘੱਟ ਮੀਂਹ...

ਕੀ ਹੈ ਬਿਜਲੀ (ਸੋਧ) ਬਿੱਲ? ਇਸ ਦਾ ਵਿਰੋਧ ਕਿਵੇਂ ਅਤੇ ਕਿਉਂ ਹੋ ਰਿਹੈ?

ਕੀ ਹੈ ਬਿਜਲੀ (ਸੋਧ) ਬਿੱਲ? ਇਸ ਦਾ ਵਿਰੋਧ ਕਿਵੇਂ ਅਤੇ ਕਿਉਂ ਹੋ ਰਿਹੈ?

ਸਾਲ 2020 ਵਿਚ ਜਦੋਂ ਕਿਰਸਾਨੀ ਸੰਘਰਸ਼ ਸ਼ੁਰੂ ਹੋਇਆਂ ਤਾਂ ਭਾਵੇਂ ਮੁੱਖ ਮਸਲਾ ਤਿੰਨ ਖੇਤੀ ਕਾਨੂੰਨਾਂ ਦਾ ਸੀ ਪਰ ਇਸ ਨਾਲ ਕਿਰਸਾਨ ਧਿਰਾਂ ਇਕ ਹੋਰ ਬਿੱਲ ਦਾ ਵਿਰੋਧ ਕਰ ਰਹੀਆਂ ਸਨ ਜਿਸ ਦਾ ਨਾਂ ਬਿਜਲੀ (ਸੋਧ) ਬਿੱਲ ਹੈ।

ਨਿਸ਼ਾਨ ਸਾਹਿਬ ਦਾ ਮਹੱਤਵ (ਲੇਖਕ ਡਾ. ਕੰਵਲਜੀਤ ਸਿੰਘ)

ਨਿਸ਼ਾਨ ਸਾਹਿਬ ਦਾ ਮਹੱਤਵ (ਲੇਖਕ ਡਾ. ਕੰਵਲਜੀਤ ਸਿੰਘ)

ਨਿਸ਼ਾਨ ਸਾਹਿਬ ਪੰਥ ਦਾ ਹੈ ਗੁਰੂ ਕਲਗੀਧਰ ਪਾਤਸ਼ਾਹ ਨੇ ਦੁਨਿਆਵੀ ਸ਼ਾਨ ਦੇ ਰੂਹਾਨੀ ਪ੍ਰਤੀਕ ਵਜੋਂ ਨਿਸ਼ਾਨ ਸਾਹਿਬ ਖ਼ਾਲਸਾ ਜੀ ਨੂੰ ਬਖਸ਼ਿਸ਼ ਕੀਤਾ ਹੈ। ਨਿਸ਼ਾਨ ਸਾਹਿਬ ਨਾਲ ਇਤਿਹਾਸ, ਮਰਿਆਦਾ ਅਤੇ ਵਿਧੀ ਵਿਧਾਨ ਦਾ ਇੱਕ ਵੱਡਾ ਪਾਸਾਰ ਜੁੜਿਆ ਹੈ। ਜੰਗ ਵਿਚ ਨਿਸ਼ਾਨ ਸਾਹਿਬ ਲਈ ਇਕ ਸਿੰਘ ਨਿਯਤ ਕੀਤਾ ਜਾਂਦਾ ਸੀ ਜਦੋਂ ਖਾਲਸੇ ਦੀ ਗਿਣਤੀ ਥੋੜੀ ਰਹਿ ਗਈ ਤਾਂ ਦਸਤਾਰ ਦੇ ਫਰਲੇ ਨੂੰ...

“ਨਿੱਜੀ ਡਾਟਾ ਸੁਰੱਖਿਆ ਬਿੱਲ”: ਖੇਤੀ ਕਾਨੂੰਨਾਂ ਦੇ ਬਾਅਦ ਇਕ ਹੋਰ ਬਿੱਲ ਸਰਕਾਰ ਨੇ ਲਿਆ ਵਾਪਿਸ

“ਨਿੱਜੀ ਡਾਟਾ ਸੁਰੱਖਿਆ ਬਿੱਲ”: ਖੇਤੀ ਕਾਨੂੰਨਾਂ ਦੇ ਬਾਅਦ ਇਕ ਹੋਰ ਬਿੱਲ ਸਰਕਾਰ ਨੇ ਲਿਆ ਵਾਪਿਸ

2017 ਵਿੱਚ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ, ਪਾਰਲੀਮੈਂਟ ਵੱਲੋਂ 2018 ਵਿੱਚ ਬਣਾਈ ‘ਸਾਂਝੀ ਪਾਰਲੀਮਾਨੀ ਕਮੇਟੀ’ ਅਤੇ ਫਿਰ 4 ਸਾਲ ਪਾਰਲੀਮੈਂਟ ਵਿੱਚ ਬਹਿਸ ਕਰਨ ਤੋਂ ਬਾਅਦ ਲੋਕਾਂ ਦੀ ਨਿੱਜੀ ਜਾਣਕਾਰੀ ਦੇ ਇਸਤੇਮਾਲ ਨਾਲ ਵਾਬਸਤਾ ਇਕ ਬਿੱਲ (ਨਿੱਜੀ ਡਾਟਾ ਸੁਰੱਖਿਆ ਬਿੱਲ) ਨੂੰ ਵਾਪਿਸ ਲਿਆ ਗਿਆ ਹੈ।

ਮੋਰਚਾ ਗੁਰੂ ਕਾ ਬਾਗ ਦਾ ਇਤਿਹਾਸ ਅਤੇ ਅਕਾਲੀ ਸਿੰਘਾਂ ਦਾ ਸਬਰ

ਮੋਰਚਾ ਗੁਰੂ ਕਾ ਬਾਗ ਦਾ ਇਤਿਹਾਸ ਅਤੇ ਅਕਾਲੀ ਸਿੰਘਾਂ ਦਾ ਸਬਰ

ਸ਼ੁਰੂ-ਸ਼ੁਰੂ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਰੋਜ਼ਾਨਾ ਪੰਜ-ਪੰਜ ਸਿੰਘਾਂ ਦਾ ਜਥਾ ਭੇਜਿਆ ਜਾਂਦਾ ਰਿਹਾ, ਜਿਨ੍ਹਾਂ ਨੂੰ ਪੁਲੀਸ ਫੜ੍ਹਦੀ ਅਤੇ ਪੁੱਛ-ਗਿੱਛ ਕਰਨ ਉਪਰੰਤ ਦੂਰ ਲਿਜਾ ਕੇ ਛੱਡ ਦਿੰਦੀ। ਪੁਲੀਸ ਇੰਚਾਰਜ ਮਿਸਟਰ ਬੀ.ਟੀ. ਦੀ ਕਮਾਨ ਹੇਠ ਵਿਸ਼ੇਸ਼ ਪੁਲੀਸ ਗਾਰਦ ਗੁਰੂ ਕੇ ਬਾਗ ਭੇਜੀ ਗਈ ਜਿਸ ਨੇ ੨੬ ਅਗਸਤ ਨੂੰ ਲੱਕੜਾਂ ਲੈਣ ਗਏ ੩੬ ਸਿੰਘਾਂ ਦੇ ਜਥੇ ਦੀ ਸਖਤ ਮਾਰ-ਕੁਟਾਈ ਕੀਤੀ।

ਮੋਰਚਾ ਗੁਰੂ ਕਾ ਬਾਗ: ਬੀਤੇ ਦੀ ਰੌਸ਼ਨੀ ’ਚ ਭਵਿੱਖ

ਮੋਰਚਾ ਗੁਰੂ ਕਾ ਬਾਗ: ਬੀਤੇ ਦੀ ਰੌਸ਼ਨੀ ’ਚ ਭਵਿੱਖ

ਗੁਰੂ ਕੇ ਬਾਗ ਦੇ ਮੋਰਚੇ ਨੂੰ ਵਾਪਰਿਆਂ ਅੱਜ ਇੱਕ ਸਦੀ ਬੀਤ ਗਈ। ਇਸ ਵਰ੍ਹੇ ਅਸੀਂ ਮੋਰਚੇ ਦੀ 100ਵੀਂ ਵਰ੍ਹੇਗੰਢ ਮਨਾ ਰਹੇ ਹਾਂ।

Does Punjab really need Textile Industry? : Mattewara Mega Textile Project

Does Punjab really need Textile Industry? : Mattewara Mega Textile Project

The Punjab Cabinet approved an industrial park near the Mattewara forest range and Sutlej River in the Ludhiana district. The park as per the Cabinet decision was to be set up on approximately 1000 acres and the land of Sekhowal Gram Panchayat (416.1 acres), Salempur Gram Panchayat (27.1 acres) and Sailklan Gram Panchayat (20.3 acres) was acquired for this purpose.

ਬਿਜਲ ਸੱਥ : ਇੱਕ ਹੋਰ ਜਹਾਨ

ਬਿਜਲ ਸੱਥ : ਇੱਕ ਹੋਰ ਜਹਾਨ

ਨਿੱਕੇ ਹੁੰਦਿਆਂ ਤੋਂ ਹੁਣ ਤੱਕ ਇਹਨਾਂ ਦੋ ਜਹਾਨਾਂ ਦਾ ਹੀ ਜਿਕਰ ਸੁਣਨ ਨੂੰ ਮਿਲਦਾ ਰਿਹਾ ਹੈ, ਇੱਕ ਜਹਾਨ ਉਹ ਜਿੱਥੇ ਅਸੀਂ ਸਾਰੇ ਰਹਿ ਰਹੇ ਹਾਂ ਅਤੇ ਇੱਕ ਇਸ ਜਹਾਨ ਤੋਂ ਪਾਰ ਦਾ ਜਹਾਨ। ਇਹਨਾਂ ਦੋਵਾਂ ਜਹਾਨਾਂ ਬਾਰੇ ਹੀ ਬੰਦਾ ਗੱਲ ਕਰਦਾ, ਸੋਚਦਾ, ਮਹਿਸੂਸ ਕਰਦਾ ਅਤੇ ਇਸੇ ਸਮਝ ਚੋਂ ਆਪਣੇ ਅਮਲ ਤੈਅ ਕਰਦਾ ਸੀ।