ਪਿਛਲੇ ਦਹਾਕੇ ਤੋਂ ਪੰਥਕ ਸਫ਼ਾ ਵਿਚ ਲਗਾਤਾਰ ਇੱਕ ਤੋਂ ਇੱਕ ਮੋਰਚੇ ਚੱਲਦੇ ਆ ਰਹੇ ਹਨ। ਪਿਛਲੇ ਦਹਾਕਿਆਂ ਦੇ ਮੁਕਾਬਲੇ ਇਸ ਦਹਾਕੇ ਵਿਚ ਲੱਗਣ ਵਾਲੇ ਮੋਰਚਿਆਂ ਦੀ ਗਿਣਤੀ ਕਾਫੀ ਵਧੀ ਹੈ। ਵਿਚਾਰ ਮੰਚ, ਸੰਵਾਦ ਵਲੋਂ ਕਰਵਾਈ ਵਿਚਾਰ ਚਰਚਾ ਵਿਚ ਬੁਲਾਰਿਆਂ ਵਲੋਂ ਪੰਥਕ ਮੋਰਚਿਆਂ ਦੀ ਕਾਰਗੁਜ਼ਾਰੀ, ਪ੍ਰਾਪਤੀਆਂ ਅਤੇ ਭਵਿਖ ਬਾਰੇ ਨਜ਼ਰੀਏ ਪੇਸ਼ ਕੀਤੇ ਗਏ।
ਸਿੱਖ ਪੱਖ ਦੇ ਸਰੋਤਿਆਂ ਦੇ ਇਹ ਰਿਕਾਰਡ ਗੱਲਬਾਤ ਮੰਥਨ ਕਰਨ ਲਈ ਪੇਸ਼ ਹੈ।
Subscribe
Login
0 ਟਿੱਪਣੀਆਂ