Tag: Kharku Sangarsh Di Sakhi Book

Home » Kharku Sangarsh Di Sakhi Book
ਖਾੜਕੂ ਸੰਘਰਸ਼ ਦੀ ਸਾਖੀ – ਜੁਝਾਰੂ ਲਹਿਰ ਦੇ ਮੌਲਿਕ ਬਿਰਤਾਂਤ ਵਲ੍ਹ ਅਹਿਮ ਪੜਾਅ
Post

ਖਾੜਕੂ ਸੰਘਰਸ਼ ਦੀ ਸਾਖੀ – ਜੁਝਾਰੂ ਲਹਿਰ ਦੇ ਮੌਲਿਕ ਬਿਰਤਾਂਤ ਵਲ੍ਹ ਅਹਿਮ ਪੜਾਅ

ਖਾੜਕੂ ਲਹਿਰ ਦੇ ਵੱਡੇ ਚਿਹਰੇ ਭਾਈ ਦਲਜੀਤ ਸਿੰਘ ਦੀ ਲਿਖੀ ਕਿਤਾਬ "ਖਾੜਕੂ ਸੰਘਰਸ਼ ਦੀ ਸਾਖੀ" ਉਹਨਾਂ ਸਚਮੁੱਚ ਵਿੱਚ ਹੀ ਇਸ ਅਨਮੋਲ ਸੰਘਰਸ਼ ਦੇ ਸਾਖੀ(ਗਵਾਹ) ਬਣਕੇ ਲਿਖੀ ਹੈ। ਭਾਈ ਦਲਜੀਤ ਸਿੰਘ ਦੇ ਬਿਰਤਾਂਤ 'ਚ ਅਜਿਹੀ ਤਾਕਤ ਹੈ ਕਿ ਇਹ ਸਹਿਜੇ ਹੀ ਘਟਨਾਵਾਂ, ਬੰਦਿਆਂ ਅਤੇ ਥਾਵਾਂ ਦੀ ਵਿਥਿਆ ਤੋਂ ਪਾਰ ਜਾ ਕੇ ਇਸ ਪਿੱਛੇ ਕਾਰਜਸ਼ੀਲ ਅਹਿਸਾਸ ਦੇ ਰੂਬਰੂ ਕਰਵਾੳਂਦਾ ਹੈ।

Get Sikh Pakh App

Install
×