Author: ਸਤਵੰਤ ਸਿੰਘ ਗਰੇਵਾਲ (ਸਤਵੰਤ ਸਿੰਘ ਗਰੇਵਾਲ)

Home » Archives for ਸਤਵੰਤ ਸਿੰਘ ਗਰੇਵਾਲ
ਚੇਲਿਆਂਵਾਲਾ ਦੀ ਲੜਾਈ: ਖਾਲਸਾ ਫੌਜਾਂ ਦੀ ਫ਼ਰੰਗੀਆਂ ਤੇ ਭਾਰਤ ਦੀਆਂ ਫੌਜਾਂ ‘ਤੇ ਇਤਿਹਾਸਕ ਜਿੱਤ
Post

ਚੇਲਿਆਂਵਾਲਾ ਦੀ ਲੜਾਈ: ਖਾਲਸਾ ਫੌਜਾਂ ਦੀ ਫ਼ਰੰਗੀਆਂ ਤੇ ਭਾਰਤ ਦੀਆਂ ਫੌਜਾਂ ‘ਤੇ ਇਤਿਹਾਸਕ ਜਿੱਤ

ਫ਼ਰੰਗੀਆਂ ਨੇ ਗ਼ਦਾਰ ਡੋਗਰਿਆਂ ਨੂੰ ਇਨਾਮਾਂ ਨਾਲ ਨਿਵਾਜਿਆ। ਗੁਲਾਬ ਸਿੰਹ ਡੋਗਰੇ ਨੂੰ ਜੰਮੂ ਦਾ ਖ਼ੁਦਮੁਖਤਿਆਰ ਰਾਜਾ ਬਣਾ ਦਿੱਤਾ ਅਤੇ ਲਾਲ ਸਿੰਹ ਡੋਗਰੇ ਨੂੰ ਲਾਹੌਰ ਦਰਬਾਰ ਦਾ ਮੁੱਖ ਮੰਤਰੀ ਅਤੇ ਤੇਜਾ ਸਿੰਹ ਨੂੰ ਫੌਜਾ ਦਾ ਮੁਖੀ ਲਗਾ ਦਿੱਤਾ। ਇਸ ਉਪਰੰਤ 16 ਮਾਰਚ 1846 ਨੂੰ "ਲਾਹੌਰ ਦਾ ਅਹਿਦਨਾਮਾ" ਲਿਿਖਆ ਗਿਆ।