Author: ਗੁਰਮਿੰਦਰ ਸਿੰਘ ਰੂਪੋਵਾਲੀ (ਗੁਰਮਿੰਦਰ ਸਿੰਘ ਰੂਪੋਵਾਲੀ)

Home » Archives for ਗੁਰਮਿੰਦਰ ਸਿੰਘ ਰੂਪੋਵਾਲੀ
ਸਾਖੀ ਖਿਦਰਾਣੇ ਕੀ
Post

ਸਾਖੀ ਖਿਦਰਾਣੇ ਕੀ

ਸਮਾਂ ਐਸਾ ਬਣਿਆ ਕਿ ਗੁਰੂ ਕੇ ਪਿਆਰੇ ਪੰਜ ਪਿਆਰਿਆਂ ਨੇ ਗੁਰੂ ਸਾਹਿਬ ਨੂੰ ਹੁਕਮ ਕੀਤਾ ਕਿ ਗੁਰੂ ਕਾ ਖਾਲਸਾ ਤੁਹਾਨੂੰ ਚਮਕੌਰ ਦੀ ਗੜ੍ਹੀ ਨੂੰ ਛੱਡਣ ਦਾ ਹੁਕਮ ਕਰਦਾ ਹੈ। ਇਹ ਐਸੀ ਅਨੋਖੀ ਸਾਖੀ ਸੀ ਜਿਸ ਵਿਚ ਗੁਰੂ ਸਿੱਖ ਤੇ ਸਿੱਖ ਗੁਰੂ ਦਾ ਰੂਪ ਧਾਰਣ ਕਰ ਗਏ।