Author: ਡਾ. ਹਰਪ੍ਰੀਤ ਕੌਰ (ਡਾ. ਹਰਪ੍ਰੀਤ ਕੌਰ)

Home » Archives for ਡਾ. ਹਰਪ੍ਰੀਤ ਕੌਰ
ਗੁਰਮੁਖੀ ਸਕੂਲ
Post

ਗੁਰਮੁਖੀ ਸਕੂਲ

ਗੁਰਮੁਖੀ ਸਕੂਲਾਂ ਦਾ ਸਿੱਖ ਵਿੱਦਿਆ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਅਹਿਮ ਯੋਗਦਾਨ ਰਿਹਾ ਹੈ। ਇਨ੍ਹਾਂ ਸਕੂਲਾਂ ਨੇ ਬੱਚਿਆਂ ਨੂੰ ਗੁਰਬਾਣੀ, ਸਿੱਖ ਸਾਹਿਤ ਅਤੇ ਸਿੱਖ ਜੀਵਨ ਜਾਚ ਸਿਖਾਉਣ ਦੇ ਪੱਖ ਤੋਂ ਅਹਿਮ ਭੂਮਿਕਾ ਨਿਭਾਈ ਹੈ।