Author: ਅਮਨਦੀਪ ਸਿੰਘ ਮਲੇਰਕੋਟਲਾ (ਅਮਨਦੀਪ ਸਿੰਘ ਮਲੇਰਕੋਟਲਾ)

Home » Archives for ਅਮਨਦੀਪ ਸਿੰਘ ਮਲੇਰਕੋਟਲਾ
ਅਸਲੀ ਨਾਇਕਾਂ ਦੇ ਕਿਰਦਾਰ ਦੀ ਸਾਖੀ
Post

ਅਸਲੀ ਨਾਇਕਾਂ ਦੇ ਕਿਰਦਾਰ ਦੀ ਸਾਖੀ

ਸਭ ਤੋਂ ਅਹਿਮ ਗੱਲ ਇਹ ਹੈ ਕਿ ਜਿਸ ਬੇਯਕੀਨੀ ਅਤੇ ਬੇਭਰੋਸਗੀ ਦੇ ਆਲਮ‌ ਵਿੱਚ ਸਾਡੇ ਯੋਧਿਆਂ ਨੇ ਇੱਕ ਮਜਬੂਤ ਅਤੇ ਗੈਰ ਇਖਲਾਕੀ ਪ੍ਰਬੰਧ ਨਾਲ ਗੁਰੂ ਤੇ ਟੇਕ ਰੱਖ ਕੇ ਟੱਕਰ ਲਈ ਅਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਸ ਤੋਂ ਇਹ ਸਾਬਤ ਹੁੰਦਾ ਹੈ ਕਿ ਉਹ ਕੋਈ ਸਧਾਰਨ ਮਨੁੱਖ ਨਹੀਂ ਸਨ। ਉਹ ਗੁਰੂ ਸੰਗ ਜੰਗਾਂ ਵਿੱਚ ਜੂਝਣ ਵਾਲੇ ਮਹਾਨ ਸ਼ਹੀਦਾਂ ਦੀਆਂ ਰੂਹਾਂ ਹੀ ਸਨ ਜੋ ਸਾਨੂੰ ਕਲਾ ਦਾ ਵਰਤਾਰਾ ਦਿਖਾਉਣ ਲਈ ਹੀ ਆਏ ਸਨ।