Author: ਪਰਮਜੀਤ ਸਿੰਘ ਗਾਜ਼ੀ, ਰਣਜੀਤ ਸਿੰਘ (ਪਰਮਜੀਤ ਸਿੰਘ ਗਾਜ਼ੀ, ਰਣਜੀਤ ਸਿੰਘ)

Home » Archives for ਪਰਮਜੀਤ ਸਿੰਘ ਗਾਜ਼ੀ, ਰਣਜੀਤ ਸਿੰਘ
‘ਸਿੱਖ ਨਸਲਕੁਸ਼ੀ ੧੯੮੪’ ਕਿਤਾਬ ਬਾਰੇ…
Post

‘ਸਿੱਖ ਨਸਲਕੁਸ਼ੀ ੧੯੮੪’ ਕਿਤਾਬ ਬਾਰੇ…

1 ਨਵੰਬਰ 2021 ਨੂੰ ਜਾਰੀ ਕੀਤੀ ਗਈ ਕਿਤਾਬ ‘ਸਿੱਖ ਨਸਲਕੁਸ਼ੀ ੧੯੮੪’ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਅਤੇ ਪੰਥ ਸੇਵਕ ਰਣਜੀਤ ਸਿੰਘ ਵੱਲੋਂ ਸੰਪਾਦਿਤ ਕੀਤੀ ਗਈ ਹੈ। ਇਸ ਕਿਤਾਬ ਬਾਰੇ ਇਸਦੇ ਸੰਪਾਦਕਾਂ ਵੱਲੋਂ ਲਿਖੀ ਗਈ ਭੂਮਿਕਾ ਸਿੱਖ ਪੱਖ ਦੇ ਪਾਠਕਾਂ ਲਈ ਹੇਠਾਂ ਇੰਨ-ਬਿੰਨ ਸਾਂਝੀ ਕਰ ਰਹੇ ਹਾਂ।